ਬੀਡੀਪੀਓ ਦਫ਼ਤਰ ਕਾਹਨੂੰਵਾਨ ਵਿਖੇ ਸਠਿਆਲੀ ਵਾਸੀਆਂ ਨੇ ਦਿੱਤਾ ਧਰਨਾ ਮਾਮਲਾ ਪਿੰਡ ਦੀਆਂ ਗਲੀਆਂ ਚ ਫੈਲੀ ਗੰਦਗੀ ਦਾ

ਪੰਜਾਬ ਸਰਕਾਰ ਅਤੇ ਪੰਚਾਇਤ ਵਿਭਾਗ ਖਿਲਾਫ ਕੀਤੀ ਨਾਅਰੇਬਾਜ਼ੀ  ਕਾਹਨੂਵਾਨ, 7 ਦਿਸੰਬਰ (ਕੁਲਦੀਪ ਸਿੰਘ ਜਾਫਲਪੁਰ)। ਕਾਹਨੂੰਵਾਨ ਬਲਾਕ ਕਾਨੂੰਨ ਅਧੀਨ ਪੈਂਦੇ ਪਿੰਡ ਸਠਿਆਲੀ ਵਿੱਚ ਵਿਕਾਸ ਕੰਮ ਰੁਕ ਜਾਣ ਕਾਰਨ ਪਿੰਡ ਵਿਚ ਗੰਦਗੀ ਦਾ ਮਾਹੌਲ ਬਣਿਆ ਪਿਆ ਹੈ। ਜਿਸ ਕਾਰਨ ਆਮ ਲੋਕਾਂ ਦਾ ਅਤੇ ਪਿੰਡ ਵਾਸੀਆਂ ਦਾ ਜਿਊਣਾ ਦੁੱਭਰ ਹੋਇਆ ਪਿਆ ਹੈ। ਇਨ੍ਹਾਂ  ਮੁਸ਼ਕਲਾਂ ਨੂੰ ਲੈ ਕੇ ਅੱਜ ਪਿੰਡ … Continue reading ਬੀਡੀਪੀਓ ਦਫ਼ਤਰ ਕਾਹਨੂੰਵਾਨ ਵਿਖੇ ਸਠਿਆਲੀ ਵਾਸੀਆਂ ਨੇ ਦਿੱਤਾ ਧਰਨਾ ਮਾਮਲਾ ਪਿੰਡ ਦੀਆਂ ਗਲੀਆਂ ਚ ਫੈਲੀ ਗੰਦਗੀ ਦਾ